Manjinder Singh Sirsa: ਮਨਜਿੰਦਰ ਸਿਰਸਾ ਦਾ ਬਿਆਨ; `ਜੇ ਸੰਮਨ ਫਰਜ਼ੀ ਸਨ ਤਾਂ ਕੇਜਰੀਵਾਲ ਜ਼ਮਾਨਤ ਲਈ ਕੋਰਟ ਕਿਉਂ ਪੁੱਜੇ`?
Manjinder Singh Sirsa: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜ਼ਮਾਨਤ ਲਈ ਅਦਾਲਤ ਵਿੱਚ ਪੁੱਜਣ ਉਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਜੇਕਰ ਸੰਮਨ ਫਰਜ਼ੀ ਸਨ ਤਾਂ ਕੇਜਰੀਵਾਲ ਅਦਾਲਤ ਵਿੱਚ ਕਿਉਂ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾਕਿ ਈਡੀ ਦੇ ਹੁਕਮਾਂ ਪੇਸ਼ ਹੋਣਾ ਪਵੇਗਾ।