Parampal Kaur Interview: ਦੇਸ਼ `ਚ ਭਾਜਪਾ ਦੀ ਲਹਿਰ ਅੱਗੇ ਕੋਈ ਵੀ ਪਾਰਟੀ ਚੁਣੌਤੀ ਨਹੀਂ-ਪਰਮਪਾਲ ਕੌਰ
Parampal Kaur Interview: 18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਭਖੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ। ਭਾਜਪਾ ਨੇ ਬਠਿੰਡਾ ਲੋਕ ਸਭਾ ਸੀਟ ਉਪਰ ਪਰਮਪਾਲ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਬਠਿੰਡਾ ਤੋਂ ਭਾਜਪਾ ਵੱਲੋਂ ਐਲਾਨੇ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਆਓ ਸੁਣਦੇ ਹਾਂ ਇਸ ਇੰਟਰਵਿਊ ਦਾ ਖ਼ਾਸ ਅੰਸ਼।