Dharmendra New Video: ਅਦਾਕਾਰ ਧਰਮਿੰਦਰ ਨੇ ਫੈਂਨਸ ਦੀ ਇੱਛਾ ਨੂੰ ਦੇਖਦੇ ਹੋਏ ਪਾਏ ਅਜਿਹੇ ਕੱਪੜੇ, ਸੋਸ਼ਲ ਮੀਡੀਆ `ਤੇ ਸਾਂਝੀ ਕੀਤੀ ਵੀਡੀਓ
Dharmendra Latest Video: ਧਰਮਿੰਦਰ ਫਿਲਮੀ ਦੁਨੀਆ 'ਚ ਘੱਟ ਨਜ਼ਰ ਆਉਂਦੇ ਹਨ ਪਰ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਨਵੀਂਆਂ ਤਸਵੀਰਾਂ ਹੋਣ ਜਾਂ ਵੀਡੀਓ, ਧਰਮਿੰਦਰ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਦੌਰਾਨ ਹਾਲ ਹੀ ਵਿੱਚ ਧਰਮਿੰਦਰ ਨੇ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ, " ਇਹ ਹੈਲੋ ਦੋਸਤੋ ਕਦੇ ਕਦੇ ਇਸ ਤਰ੍ਹਾਂ ਦੇ ਕੱਪੜੇ ਵੀ ਪਾਉਣੇ ਚਾਹੀਦੇ ਹਨ।"