ਜੁਹੂ ਦੇ PVR `ਚ ਨਜ਼ਰ ਆਈ Shilpa Shetty, ਪਰ ਪਤੀ Raj Kundra ਨੇ ਮਖੌਟੇ ਨਾਲ ਕਿਉਂ ਲੁਕਾਇਆ ਆਪਣਾ ਮੂੰਹ ?
Oct 17, 2022, 21:26 PM IST
ਇਸ ਵੀਡੀਓ 'ਚ ਤੁਸੀ ਦੇਖ ਸਕਦੇ ਹੋਂ ਕਿ ਜੁਹੂ ਦੇ PVR 'ਚ ਆਪਣੀ ਮਾਂ ਨਾਲ ਨਜ਼ਰ ਆਈ Shilpa Shetty ਪਰ ਪਤੀ Raj Kundra ਨੇ ਮਖੌਟੇ ਨਾਲ ਆਪਣਾ ਮੂੰਹ ਲੁਕਾਇਆ ਹੋਇਆ ਸੀ ।