Taapsee Pannu Birthday: ਤਾਪਸੀ ਪੰਨੂ ਨੇ ਇਨ੍ਹਾਂ ਫਿਲਮਾਂ ਨਾਲ ਹਾਸਲ ਕੀਤਾ ਇੱਕ ਵੱਖਰਾ ਮੁਕਾਮ, ਵੇਖੋ ਵੀਡੀਓ
Taapsee Pannu Birthday: ਤਾਪਸੀ ਪੰਨੂ (Taapsee Pannu) ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸਾਊਥ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਤਾਪਸੀ ਆਪਣੇ ਬੋਲਣ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਤਾਪਸੀ ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ।