ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ, Amitabh Bachchan ਅੱਜ ਹੋਏ 80 ਸਾਲਾਂ ਦੇ , ਦੇਖੋ ਉਹਨਾਂ ਦੀ Latest Movie GOODBYE At Just ......
Oct 11, 2022, 00:52 AM IST
ਅੱਜ ਮੇਗਾਸਟਾਰ ਅਮਿਤਾਭ ਬੱਚਨ 11 ਅਕਤੂਬਰ ਨੂੰ 80 ਸਾਲ ਦੇ ਹੋ ਗਏ ਹਨ, ਤੇ ਇਸ ਮੌਕੇ ਤੇ ਉਨ੍ਹਾਂ ਦੀ ਤਾਜ਼ਾ ਰਿਲੀਜ਼ ਫ਼ਿਲਮ Goodbye ਲਈ ਟਿਕਟਾਂ ਦੀ ਕੀਮਤ ਰੁਪਏ 80 ਰੱਖੀ ਗਈ ਹੈ।