Punjab News: ਅਕਾਲੀ-ਭਾਜਪਾ ਗਠਜੋੜ ਦੀਆਂ ਕਿਆਸਰਾਈਆਂ `ਤੇ ਲੱਗਾ ਵਿਰਾਮ; ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ
Punjab News: ਲੰਮੇ ਸਮੇਂ ਤੋਂ ਅਕਾਲੀ ਤੇ ਭਾਜਪਾ ਗਠਜੋੜ ਦੀਆਂ ਚੱਲ ਰਹੀਆਂ ਕਿਆਸਰਾਈਆਂ ਉਪਰ ਵਿਰਾਮ ਲੱਗਦਾ ਹੋਇਆ ਨਜ਼ਰ ਹੈ। ਦਰਅਸਲ ਵਿੱਚ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ।