ਲੁਧਿਆਣਾ `ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ BDPO ਰੰਗੇ ਹੱਥੀ ਕੀਤਾ ਕਾਬੂ
Tue, 31 Jan 2023-12:26 am,
ਲੁਧਿਆਣਾ 'ਚ ਵਿਜੀਲੈਂਸ ਵਿਭਾਗ ਨੇ BDPO ਅਸ਼ੋਕ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰਨ ਤੇ ਵੱਡੀ ਕਾਰਵਾਈ ਕੀਤੀ ਹੈ। BDPO ਅਸ਼ੋਕ ਕੁਮਾਰ ਨੇ ਵਿਕਾਸ ਕਾਰਜਾਂ ਲਈ ਸਰਟੀਫਿਕੇਟ ਤੇ ਗਰਾਂਟ ਜਾਰੀ ਕਰਨ ਲਈ 25 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ। ਦੱਸ ਦਈਏ ਕੀ ਪਿੰਡ ਬੋਪਰਾਏ ਕਲਾਂ ਦੇ ਸਰਪੰਚ ਵਲੋਂ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ।