ਪੰਜਾਬ `ਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਭਾਰਤ `ਚ ਦਾਖਲ ਹੋਏ pakistani drone ਨੂੰ BSF troops ਨੇ ਦਿੱਤਾ ਡੇਗ
Feb 08, 2023, 19:26 PM IST
ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਭਾਰਤ ਵਿੱਚ ਦਾਖਲ ਹੋਣ ਵਾਲੇ ਪਾਕਿਸਤਾਨੀ ਡਰੋਨ ਨਾਲ ਨਸ਼ੀਲੇ ਪਦਾਰਥਾਂ ਨੂੰ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਵਲੋਂ ਢੇਰ ਕਰਿਆ ਗਿਆ। ਇਹ ਡਰੋਨ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸਰਹੱਦੀ ਵਾੜ ਅਤੇ ਜ਼ੀਰੋ ਲਾਈਨ ਦੇ ਵਿਚਕਾਰ ਬਰਾਮਦ ਕਰ ਲਿਆ ਗਿਆ ਸੀ।