BSF News: ਕੜਾਕੇ ਠੰਢ `ਚ ਅੰਤਰਰਾਸ਼ਟਰੀ ਸਰਹੱਦ `ਤੇ ਪੈਟਰੋਲਿੰਗ ਕਰ ਰਹੀਆਂ ਬੀਐਸਐਫ ਮਹਿਲਾ ਦੀ ਟੁਕੜੀ
BSF News: ਨਵੇਂ ਸਾਲ ਉਤੇ ਅੰਤਰਰਾਸ਼ਟਰੀ ਸਰਹੱਦ ਉਤੇ ਬੀਐਸਐਫ ਨੇ ਚੌਕਸੀ ਵਧਾ ਦਿੱਤੀ ਹੈ। ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ਆਰਐਸਪੁਰਾ ਵੀ ਬੀਐਸਐਫ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਸਰਹੱਦ ਸੁਰੱਖਿਅਤ ਰਹੇ। ਬੀਐਸਐਫ ਮਹਿਲਾ ਕਮਾਂਡੋ ਵੀ ਸਰਹੱਦ ਉਤੇ ਪੈਟਰੋਲਿੰਗ ਕਰ ਰਹੀ ਹੈ ਤਾਂ ਕਿ ਪਾਕਿਸਤਾਨ ਵੱਲੋਂ ਜੇਕਰ ਕੋਈ ਨਾਪਾਕ ਹਰਕਤ ਹੁੰਦੀ ਹੈ ਤਾਂ ਉਸ ਦਾ ਮੂੰਹ ਤੋੜ ਦਿੱਤਾ ਜਾ ਸਕੇ। ਇਸ ਦੌਰਾਨ ਮਹਿਲਾ ਜਵਾਨਾਂ ਨੇ ਦੇਸ਼ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਨਵਾਂ ਸਾਲ ਧੂਮਧਾਮ ਮਨਾਉਣ।