ਦੇਖੋ ਕਿਵੇਂ ਆਈ ਨੌਜਵਾਨ ਨੂੰ ਮੌਤ ਅਜਿਹਾ ਹਾਦਸਾ ਪਹਿਲਾ ਕਦੇ ਨਹੀਂ ਦੇਖਿਆ ਹੋਣਾ, ਮੱਝ ਨੇ ਮਾਰੀ ਬੁਲੇਟ ਨੂੰ ਟੱਕਰ
Sep 16, 2022, 10:13 AM IST
ਮੌਤ ਹਰ ਇੱਕ ਨੂੰ ਆਉਣੀ ਹੈ ਪਰ ਕਈ ਵਾਰ ਅਜਿਹੇ ਤਰੀਕੇ ਨਾਲ ਮੌਤ ਆਉਂਦੀ ਹੈ ਕਿ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਇਕ ਨੌਜਵਾਨ ਆਪਣੀ ਬੁਲੇਟ ਮੋਟਰਸਾਈਕਲ ਤੇ ਜਾ ਰਿਹਾ ਕਿ ਅਚਾਨਕ ਸੜਕ 'ਤੇ ਚੱਲ ਰਹੀ ਮੱਝ ਉਸ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਦਰਦਨਾਕ ਹਾਦਸਾ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ