GEMS OF PUNJAB ਦੇ ਮੰਚ ’ਤੇ ਕੈਬਨਿਟ ਮੰਤਰੀ ਜਿੰਪਾ ਨੇ ਦਿੱਤਾ ਵੱਡਾ ਬਿਆਨ- ਰਜਿਸਟ੍ਰਰੀਆਂ ਲਈ ਵਰਤੀ ਜਾਂਦੀ ਭਾਸ਼ਾ ਨੂੰ ਕੀਤਾ ਜਾਵੇਗਾ ਆਸਾਨ
GEMS OF PUNJAB ਦੇ ਮੰਚ ’ਤੇ ਕੈਬਨਿਟ ਮੰਤਰੀ ਜਿੰਪਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਿੰਡਾਂ ਨੂੰ ਸੀਵਰੇਜ ਨਾਲ ਜੋੜਨ ਦੀ ਕੋਸ਼ਿਸ ਕਰਾਂਗੇ ਅਤੇ NOC ਦਾ ਹੱਲ ਜਲਦੀ ਹੋ ਜਾਵੇਗਾ। ਰਜਿਸਟ੍ਰੇਸ਼ਨ ਭਾਸ਼ਾ ਨੂੰ ਸਰਲ ਬਣਾਇਆ ਜਾਵੇਗਾ ਅਤੇ ਇੱਥੋਂ ਤੱਕ ਕਿ 15 ਸਾਲ ਦਾ ਬੱਚਾ ਵੀ ਇਸ ਨੂੰ ਸਮਝ ਸਕੇਗਾ।