Harjot Singh Bains marriage: ਵਿਆਹ ਦੇ ਬੰਧਨ ਵਿੱਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ IPS ਜੋਤੀ ਯਾਦਵ, ਵੇਖੋ ਇਹ ਖਾਸ ਤਸਵੀਰਾਂ
Mar 25, 2023, 13:13 PM IST
Harjot Singh Bains marriage: ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ IPS ਜੋਤੀ ਯਾਦਵ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੱਜ ਸਵੇਰੇ ਦੋਨਾਂ ਦਾ ਵਿਆਹ 8 ਵਜੇ ਓਹਨਾ ਦੇ ਅਨੰਦ ਕਾਰਜ ਇਤਿਹਾਸਿਕ ਗੁਰਦੁਆਰਾ ਵਿਭੋਰ ਸਾਹਿਬ ਵਿਖੇ ਹੋਇਆ। ਵਿਆਹ 'ਚ ਚੁਨਿੰਦਾ ਰਿਸ਼ਤੇਦਾਰ ਤੇ ਵਿਧਾਨ ਸਭਾ ਸਪੀਕਰ ਵੀ ਸ਼ਾਮਿਲ ਹੋਏ। ਨੰਗਲ ਦੇ ਬੀ ਬੀ ਐਮ ਬੀ ਦੇ ਸਤਲੁਜ ਸਦਨ ਵਿੱਚ ਮੰਤਰੀਆਂ ਤੇ ਕੁਝ ਵੀਵਈਆਈਪੀ ਲਈ ਲਗਭਗ 150 ਲੋਕਾਂ ਦੇ ਖਾਣੇ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਅੱਜ ਰਾਤ ਨੂੰ ਨੰਗਲ ਦੇ ਐਨ ਐੱਫ ਐੱਲ ਸਟੇਡੀਅਮ ਵਿੱਚ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਅਨੰਦਕਾਰਜ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਤੁਸੀ ਵੀ ਵੇਖੋ..