ਮੋਗਾ ਅਦਾਲਤ ਪਹੁੰਚੇ ਕੈਬਨਿਟ ਮੰਤਰੀ ਹਰਪਾਲ ਚੀਮਾ, ਸਾਬਕਾ ਵਿਧਾਇਕ ਹਰਜੋਤ ਕਮਲ ਦੀ ਸ਼ਿਕਾਇਤ `ਤੋਂ ਬਾਅਦ ਸੰਮਨ ਹੋਏ ਸੀ ਜਾਰੀ
Jan 17, 2023, 14:00 PM IST
ਸਾਬਕਾ ਵਿਧਾਇਕ ਹਰਜੋਤ ਕਮਲ ਦੀ ਸ਼ਿਕਾਇਤ 'ਤੋਂ ਬਾਅਦ ਜਾਰੀ ਹੋਏ ਸੰਮਨ ਵਜੋਂ ਕੈਬਨਿਟ ਮੰਤਰੀ ਹਰਪਾਲ ਚੀਮਾ ਮੋਗਾ ਅਦਾਲਤ ਪਹੁੰਚੇ ਹਨ। ਬੀਜੇਪੀ ਲੀਡਰ ਹਰਜੋਤ ਕਮਲ ਨੇ ਹਰਪਾਲ ਚੀਮਾ ਤੇ ਅਕਸ ਖਰਾਬ ਕਰਨ ਦੇ ਇਲਜ਼ਾਮ ਲਾਏ ਸੀ। ਹਰਪਾਲ ਚੀਮਾ ਵਲੋਂ ਵੀ ਹਰਜੋਤ ਕਮਲ ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਇਲਜ਼ਾਮ ਲਾਏ ਗਏ ਸਨ।