Canada NRI News: ਕੈਨੇਡਾ ਵਿੱਚ ਭਾਰਤੀਆਂ ਵੱਲੋਂ ਸ਼ਰਣ ਲਈ ਅਰਜ਼ੀਆਂ ਵਿੱਚ ਵਾਧਾ
Canada NRI News: ਕੈਨੇਡਾ 'ਚ ਭਾਰਤੀ ਲੋਕਾਂ ਵੱਲੋਂ ਸ਼ਰਨ ਮੰਗਣ ਦੀਆਂ ਅਰਜ਼ੀਆਂ 'ਚ ਵਾਧਾ ਹੋਇਆ। ਇਮੀਗ੍ਰੇਸ਼ਨ ਮਾਹਿਰਾਂ ਨਾਲ ਕੀਤੀ ਗਈ ਖਾਸ ਗੱਲਬਾਤ ਚ ਪਤਾ ਲਗਿਆ ਕੀ ਜੂਨ 2024 ਤੱਕ ਕੈਨੇਡਾ ਸਰਕਾਰ ਕੋਲ 16,800 ਅਰਜ਼ੀਆਂ ਪਹੁੰਚੀਆਂ ਸੀ ਜਿਸ ਵਿੱਚੋ 30 ਫੀਸਦੀ ਅਰਜ਼ੀਆਂ ਪੰਜਾਬੀ ਲੋਕਾਂ ਵੱਲੋਂ ਦਿੱਤੀਆਂ ਗਈਆਂ ਸੀ. ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 11265 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ