India Canada Relations: ਹੁਣ ਖਾਲਿਸਤਾਨੀਆਂ ਖਿਲਾਫ਼ ਐਕਸ਼ਨ `ਚ ਆਇਆ ਕੈਨੇਡਾ ਪ੍ਰਸ਼ਾਸਨ

रिया बावा Sun, 24 Sep 2023-11:52 am,

India Canada Relations: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਚੱਲ ਰਹੇ ਭਾਰਤ-ਕੈਨੇਡਾ ਵਿਚਾਲੇ ਵਿਵਾਦ ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ। ਇਸ ਵਿਚਕਾਰ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਕੈਨੇਡੀਅਨ ਪ੍ਰਸ਼ਾਸਨ ਨੇ ਖਾਲਿਸਤਾਨ ਦੇ ਵੱਖਵਾਦੀ ਅੱਤਵਾਦੀ ਸਮਰਥਕਾਂ ਖਿਲਾਫ਼ ਭਾਰਤੀ ਦਬਾਅ ਕਾਰਨ ਸਖ਼ਤੀ ਵਧਾ ਦਿੱਤੀ ਹੈ।

More videos

By continuing to use the site, you agree to the use of cookies. You can find out more by Tapping this link