Amritsar Lok Sabha Seat: ਪਟਿਆਲਾ ਲੋਕ ਸਭਾ ਸੀਟ `ਤੇ ਊਠ ਕਿਸ ਕਰਵਟ ਬੈਠੇਗਾ?, ਜਾਣੋ ਮੌਜੂਦਾ ਹਾਲ

ਰਵਿੰਦਰ ਸਿੰਘ Wed, 17 Apr 2024-3:39 pm,

Amritsar Lok Sabha Seat: ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਸਿਖਰ ਉਤੇ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਰਹੀਆਂ ਹਨ। ਪਟਿਆਲਾ ਵਿੱਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਸੀਟ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਅਲੱਗ-ਅਲੱਗ ਰਾਏ ਚੱਲ ਰਹੀ ਹੈ।

More videos

By continuing to use the site, you agree to the use of cookies. You can find out more by Tapping this link