NEET Scam Case: ਨੀਟ ਮਾਮਲੇ `ਚ ਸੀਬੀਆਈ ਨੇ ਸੁਪਰੀਮ ਕੋਰਟ `ਚ ਸਟੇਟਸ ਰਿਪੋਰਟ ਕੀਤੀ ਦਾਖ਼ਲ

ਰਵਿੰਦਰ ਸਿੰਘ Thu, 11 Jul 2024-2:10 pm,

NEET Scam Case: ਨੀਟ ਗੜਬੜੀ ਮਾਮਲੇ ਵਿੱਚ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਐਨਟੀਏ ਨੇ ਹਲਫਨਾਮਾ ਦਾਖਲ ਕਰਕੇ ਪ੍ਰੀਖਿਆ ਨਾ ਰੱਦ ਕਰਨ ਲਈ ਗਿਆ ਸੀ।

More videos

By continuing to use the site, you agree to the use of cookies. You can find out more by Tapping this link