Shimla News: ਸੀਬੀਆਈ ਨੇ ਸ਼ਿਮਲਾ ਈਡੀ ਦਫਤਰ ਵਿੱਚ ਕੀਤੀ ਛਾਪੇਮਾਰੀ

ਰਵਿੰਦਰ ਸਿੰਘ Dec 26, 2024, 09:26 AM IST

Shimla News: ਸ਼ਿਮਲਾ ਵਿੱਚ ਸੀਬੀਆਈ ਨੇ ਈਡੀ ਦਫਤਰ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਈਡੀ ਅਫਸਰ ਉਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਸੀਬੀਆਈ ਈਡੀ ਅਫਸਰ ਦੇ ਇੱਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link