ਅੱਜ Manish Sisodia ਨੂੰ ਕੋਰਟ `ਚ ਪੇਸ਼ ਕਰੇਗੀ CBI, ਜ਼ਮਾਨਤ ਨੂੰ ਲੈਕੇ ਹੋਵੇਗੀ ਸੁਣਵਾਈ
Mar 04, 2023, 11:52 AM IST
CBI ਅੱਜ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਕੋਰਟ ਵਿਚ ਪੇਸ਼ ਕਰੇਗੀ ਤੇ ਜ਼ਮਾਨਤ ਤੇ ਵੀ ਸੁਣਵਾਈ ਹੋਵੇਗੀ ਅੱਜ ਮਨੀਸ਼ ਸਿਸੋਦੀਆ ਦਾ ਰਿਮਾਂਡ ਖ਼ਤਮ ਹੋਰਿਆ ਤੇ ਜ਼ਮਾਨਤ ਤੇ ਅੱਜ ਫੈਸਲਾ ਲੀਤਾ ਜਾਵੇਗਾ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..