ਪੰਜਾਬ `ਚ ਪੰਪ `ਤੇ ਦਿਨ-ਦਿਹਾੜੇ ਪੈਟਰੋਲ ਪੰਪ ਤੇ ਹੋਈ ਲੁੱਟ
Mon, 10 Oct 2022-4:13 pm,
ਜੋਧਪੁਰ ਨਜ਼ਦੀਕ ਪੈਟਰੋਲ ਪੰਪ 'ਤੇ 2 ਹਥਿਆਰਬੰਦ ਲੁਟੇਰਿਆਂ ਵੱਲੋਂ ਸ਼ਰੇਆਮ ਲੁੱਟ ਕੀਤੀ ਗਈ ਵਾਰਦਾਤ ਦੀ ਸੀਸੀਟੀਵੀ ਆਈ ਸਾਹਮਣੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ 2 ਹਥਿਆਰਬੰਦ ਨੌਜਵਾਨ ਸਿਲਵਰ ਰੰਗ ਦੀ ਮੋਟਰਸਾਈਕਲ 'ਤੇ ਆਉਂਦੇ ਹਨ ਤੇ ਪੰਪ ਮੁਲਾਜ਼ਮਾਂ ਤੋਂ ਲੁੱਟ ਕਰਕੇ ਫਰਾਰ ਹੋ ਜਾਂਦੇ ਹਨ