Mohali Building Collapse Video: ਸੋਹਾਣਾ ਇਮਾਰਤ ਡਿੱਗਣ ਦੀ ਸੀਸੀਟੀਵੀ ਆਈ ਸਾਹਮਣੇ; ਕੁਝ ਸਕਿੰਟਾਂ `ਚ ਬਿਲਡਿੰਗ ਹੋਈ ਢਹਿ-ਢੇਰੀ
Mohali Gym Building Collapse: ਮੋਹਾਲੀ ਦੇ ਸੋਹਾਣਾ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਅਤੇ ਜਦਕਿ ਇੱਕ ਜ਼ੇਰੇ ਇਲਾਜ ਹਨ। ਇਸ ਇਮਾਰਤ ਡਿੱਗਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਰਹੀ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਿਲਡਿੰਗ ਕੁਝ ਸਮੇਂ ਵਿੱਚ ਹੀ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈ ਹੈ।