Chaitra Navratri 2024 Day 3: ਪੰਚਕੂਲਾ ਦੇ ਮਾਨਸਾ ਦੇਵੀ ਮੰਦਿਰ `ਚ ਮਾਂ ਦੇ ਤੀਜੇ ਰੂਪ ਚੰਦਰਘੰਟਾ ਜੀ ਦੀ ਹੋ ਰਹੀ ਪੂਜਾ
Chaitra Navratri 2024 Day 3: ਪੰਚਕੂਲਾ ਦੇ ਮਾਨਸਾ ਦੇਵੀ ਮੰਦਿਰ 'ਚ ਮਾਂ ਦੇ ਤੀਜੇ ਰੂਪ ਚੰਦਰਘੰਟਾ ਜੀ ਦੀ ਪੂਜਾ ਹੋ ਰਹੀ ਹੈ। ਇਸ ਵਾਰ ਚੈਤਰ ਨਵਰਾਤਰੀ 9 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਨਵਰਾਤਰੀ ਦਾ ਤੀਜਾ ਦਿਨ ਮਾਂ ਚੰਦਰਘੰਟਾ ਨੂੰ ਸਮਰਪਿਤ ਹੈ। ਇਸ ਦਿਨ ਮਾਂ ਚੰਦਰਘੰਟਾ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।