Chaitra Navratri 2024: ਦਰਸ਼ਨ ਕਰੋ ਕਾਲੀ ਮਾਤਾ ਮੰਦਿਰ ਪਟਿਆਲਾ ਦੇ, ਨਰਾਤਿਆਂ ਮੌਕੇ ਮਾਂ ਦੇ ਦਰਬਾਰ `ਚ ਨਤਮਸਤਕ ਹੋ ਰਹੇ ਸ਼ਰਧਾਲੂ

रिया बावा Wed, 10 Apr 2024-9:52 am,

Kali Mata Temple Patiala: ਮਾਤਾ ਦੇ 9 ਨਾਵਰਤਾਰਿਆ ਦੇ ਅੱਜ ਦੂਜੇ ਦਿਨ ਮਾਂ ਬ੍ਰਹਮਚਾਰਨੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਪਟਿਆਲਾ ਕਾਲੀ ਦੇਵੀ ਮੰਦਿਰ ਵਿੱਚ ਵੀ ਸ਼ਰਧਾਲੂਆਂ ਦੀ ਭੀੜ ਊਮੜੀ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਾਲੀ ਮਾਤਾ ਮੰਦਿਰ ਪਟਿਆਲਾ ਦੇ, ਨਰਾਤਿਆਂ ਮੌਕੇ ਮਾਂ ਦੇ ਦਰਬਾਰ 'ਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਕਰੋ ਸਭ ਲੋਕ ਦਰਸ਼ਨ...

More videos

By continuing to use the site, you agree to the use of cookies. You can find out more by Tapping this link