NEET exam: ਚੰਡੀਗੜ੍ਹ `ਚ ਦੁਬਾਰਾ ਹੋ ਰਹੀ ਨੀਟ ਦੀ ਪ੍ਰੀਖਿਆ ਦੇਣ ਲਈ ਨਹੀਂ ਪੁੱਜੇ 2 ਵਿਦਿਆਰਥੀ

ਰਵਿੰਦਰ ਸਿੰਘ Sun, 23 Jun 2024-5:39 pm,

NEET exam: ਨੀਟ ਦੀ ਪ੍ਰੀਖਿਆ ਦੁਬਾਰਾ ਲੈਣ ਲਈ ਦੇਸ਼ ਭਰ ਵਿੱਚ ਕੁਲ 6 ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿੱਚ 1563 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਜਾਣੀ ਹੈ। ਪ੍ਰੀਖਿਆ ਲੈਣ ਲਈ ਚੰਡੀਗੜ੍ਹ ਵਿੱਚ ਵੀ 1 ਸੈਂਟਰ ਸਥਾਪਤ ਕੀਤਾ ਜਿਥੇ 2 ਵਿਦਿਆਰਥੀਆਂ ਦੀ ਪ੍ਰੀਖਿਆ ਹੋਣੀ ਸੀ। ਕਾਬਿਲੇਗੌਰ ਹੈ ਕਿ ਸਿਰਫ਼ ਗ੍ਰੇਸ ਨੰਬਰ ਵਾਲੇ ਵਿਦਿਆਰਥੀਆਂ ਦੀਆਂ ਹੀ ਪ੍ਰੀਖਿਆ ਹੋ ਰਹੀ ਹੈ। ਚੰਡੀਗੜ੍ਹ ਵਿੱਚ ਜਿਹੜੇ ਦੋ ਵਿਦਿਆਰਥੀਆਂ ਦੀ ਪ੍ਰੀਖਿਆ ਦੁਬਾਰਾ ਹੋਣੀ ਸੀ ਉਹ ਪ੍ਰੀਖਿਆ ਦੇਣ ਨਹੀਂ ਪੁੱਜੇ।

More videos

By continuing to use the site, you agree to the use of cookies. You can find out more by Tapping this link