Chandigarh Video: ਕੁੱਤੇ ਨੇ ਬੱਚੀ ਨਾਲ ਕੀ ਕੀਤਾ, ਦੇਖੋ ਸੀਸੀਟੀਵੀ ਤਸਵੀਰਾਂ !
Chandigarh Girl Dog Bite News: ਕੁੱਤਿਆਂ ਵੱਲੋਂ ਬੱਚਿਆਂ ‘ਤੇ ਹਮਲੇ ਦੀਆਂ ਘਟਨਾਂਵਾਂ ਲਗਾਤਾਰ ਵੱਧ ਗਈਆਂ ਹਨ। ਚੰਡੀਗੜ੍ਹ ਵਿੱਚ 9 ਸਾਲ ਦੀ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਲਿਆ ਹੈ। ਕੁੱਤੇ ਨੇ ਕੁੜੀ ਦਾ ਸਿਰ ਉੱਤੇ ਹਮਲਾ ਕੀਤਾ ਹੈ। ਲੜਕੀ ਨੂੰ ਜ਼ਖਮੀ ਹਾਲਤ 'ਚ ਸੈਕਟਰ 45 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਥੋਂ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ 16 ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਜੋ ਕਿ ਬੇਹੱਦ ਹੈਰਾਨ ਕਰਨ ਵਾਲਾ ਹੈ।