Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਠੁਕਰਾਈ `ਆਪ` ਦੀ ਮੰਗ, ਪਾਰਟੀ ਦਫਤਰ ਲਈ ਜਮੀਨ ਦੀ ਮੰਗ ਨੂੰ ਠੁਕਰਾਇਆ
Aug 02, 2023, 14:26 PM IST
Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 'ਆਪ' ਦੀ ਮੰਗ ਠੁਕਰਾ ਦਿੱਤੀ ਗਈ ਹੈ। 'ਆਪ' ਵੱਲੋਂ ਪਾਰਟੀ ਦਫਤਰ ਦੇ ਲਈ ਪਲਾਟ ਦੀ ਮੰਗ ਕੀਤੀ ਗਈ ਸੀ, ਜਿਸਨੂੰ ਠੁਕਰਾ ਦਿੱਤਾ ਗਿਆ ਹੈ। 20 ਸਾਲਾਂ ਤੋਂ ਚੰਡੀਗੜ੍ਹ ਦੇ ਵਿਚ 'ਆਪ' ਸੰਸਦ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਤੇ ਇਹ ਹਵਾਲਾ ਦਿੰਦੇ ਹੋਏ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ। ਪੰਜਾਬ ਦੇ ਮੁੱਖਮੰਤਰੀ ਦੋ ਵਾਰ ਪਹਿਲਾਂ ਰਾਜਪਾਲ ਨੂੰ ਚਿੱਠੀ ਲਿੱਖ ਕੇ ਇਹ ਮੰਗ ਕਰ ਚੁੱਕੇ ਹਨ, ਪਰ ਦੱਸ ਦਈਏ ਕਿ ਇਸ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..