11ਵੇਂ ਦਿਨ ਵੀ ਜਾਰੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ, ਕੌਮੀ ਇਨਸਾਫ ਮੋਰਚੇ ਦਾ ਪ੍ਰਦਰਸ਼ਨ ਜਾਰੀ
Feb 17, 2023, 11:52 AM IST
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹਾਲੇ ਵੀ ਜਾਰੀ ਹੈ। ਕੌਮੀ ਇਨਸਾਫ਼ ਵਲੋਂ ਲਗਾਤਾਰ 11ਵੇਂ ਦਿਨ ਪ੍ਰਦਰਸ਼ਨ ਕੀਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਤੇ 31 ਮੈਂਬਰੀ ਜੱਥੇ ਨੂੰ ਮੂਰ ਰੋਕਿਆ ਗਿਆ। ਵੀਡੀਓ ਵੇਖੋ ਤੇ ਜਾਣੋ..