Chandigarh Blast: ਸੈਕਟਰ-10 ਦੀ ਕੋਠੀ ‘ਚ ਧਮਾਕੇ ਦਾ ਮਾਮਲਾ, ਸ਼ੱਕੀਆਂ ਦੀਆਂ ਨਵੀਂ ਵੀਡੀਓ ਆਈ ਸਹਾਮਣੇ

ਮਨਪ੍ਰੀਤ ਸਿੰਘ Thu, 12 Sep 2024-10:39 am,

Chandigarh Blast: ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ ‘ਚ ਬੁੱਧਵਾਰ ਨੂੰ ਗ੍ਰੇਨੇਡ ਹਮਲਾ ਹੋਇਆ ਸੀ। ਪੁਲਿਸ ਵੱਲੋਂ ਸੀਸੀਟੀਵੀ ਟ੍ਰੇਸ ਕਰਨ ਤੋਂ ਬਾਅਦ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸੀਸੀਟੀਵੀ ਟ੍ਰੈਕਿੰਗ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਮੁਲਜ਼ਮ ਸੈਕਟਰ 10 ਵਿੱਚ ਹਮਲਾ ਕਰਨ ਤੋਂ ਬਾਅਦ ਇੱਕ ਆਟੋ ਵਿੱਚ ਸੈਕਟਰ 9 ਵੱਲ ਗਏ ਸਨ।

More videos

By continuing to use the site, you agree to the use of cookies. You can find out more by Tapping this link