Chandigarh Election: ਚੰਡੀਗੜ੍ਹ ਚੋਣ ਦੰਗਲ- ਕੌਣ ਕਰੇਗਾ ਕਿਲ੍ਹਾ ਫਤਿਹ!
Chandigarh Election: ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸ਼ੁਰੂ ਹੋ ਗਈ ਹੈ। ਇਸ ਦੇ ਰਿਟਰਨਿੰਗ ਅਫਸਰ ਮੇਅਰ ਕੁਲਦੀਪ ਕੁਮਾਰ ਹਨ। ਹੁਣ ਚੰਡੀਗੜ੍ਹ ਚੋਣ ਦੰਗਲ ਵਿਚ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਕੌਣ ਕਰੇਗਾ ਕਿਲ੍ਹਾ ਫਤਿਹ!