Chandigarh Doctors Strike: ਚੰਡੀਗੜ੍ਹ ਦੇ GMCH 32 ਦੇ ਡਾਕਟਰ ਹੜਤਾਲ `ਤੇ, ਓਪੀਡੀ ਅਤੇ ਵਾਰਡ ਸੇਵਾਵਾਂ ਬੰਦ
रिया बावा Tue, 12 Sep 2023-2:13 pm,
Chandigarh Doctors Strike : ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ (GMCH 32) ਦੇ ਕਰੀਬ 240 ਡਾਕਟਰ ਆਪਣੀਆਂ ਮੰਗਾਂ ਨੂੰ ਲੈ ਹੜਤਾਲ ਉੱਤੇ ਹਨ। ਉਨ੍ਹਾਂ ਨੇ ਓਪੀਡੀ ਅਤੇ ਵਾਰਡ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇ