ਜੋੜਾ ਦੇ ਦਰਦ ਤੋਂ ਕਿਵੇਂ ਪਾਈ ਜਾ ਸਕਦੀ ਹੈ ਨਿਜ਼ਾਤ, ਸੁਣੋ ਡਾ. ਅਗਰਵਾਲ ਦੀ ਜ਼ੁਬਾਨੀ

रिया बावा Dec 17, 2023, 10:00 AM IST

Back Pain and Joint Pain Home Remedies: ਅੱਜ ਡਾ: ਪ੍ਰਦੀਪ ਅਗਰਵਾਲ ਨੇ ਜੋੜਾਂ ਦੇ ਦਰਦ ਅਤੇ ਕਮਰ ਦੇ ਦਰਦ ਬਾਰੇ ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਡਾ: ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਜੀਵਨ ਸ਼ੈਲੀ ਅਤੇ ਖੁਰਾਕ, ਕਸਰਤ ਦੀ ਕਮੀ ਅਤੇ ਬਾਜ਼ਾਰ ਦਾ ਪੈਕਡ ਫੂਡ ਖਾਣ ਨਾਲ ਜੋੜਾਂ ਦੇ ਦਰਦ ਅਤੇ ਕਮਰ ਦਾ ਦਰਦ ਵੱਧ ਗਿਆ ਹੈ |

More videos

By continuing to use the site, you agree to the use of cookies. You can find out more by Tapping this link