Chandigarh Farmer: ਚੰਡੀਗੜ੍ਹ ਪ੍ਰਸ਼ਾਸਨ ਨਾਲ ਉਗਰਾਹਾਂ ਧੜੇ ਦੀ ਮੀਟਿੰਗ ਰਹੀ ਬੇਸਿੱਟਾ

ਮਨਪ੍ਰੀਤ ਸਿੰਘ Sat, 31 Aug 2024-7:39 pm,

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਹੈ। ਇਹ ਮੀਟਿੰਗ ਬੇਸਿੱਟਾ ਰਹੀ ਹੈ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਜਗ੍ਹਾਂ ਜੱਥੇਬੰਦੀਆਂ ਨੂੰ ਧਰਨਾ ਲਗਾਉਣ ਦੇ ਲਈ ਦਿੱਤੀ ਜਾ ਰਹੀ ਸੀ। ਉਸ਼ ਨੂੰ ਲੈਕੇ ਕਿਸਾਨ ਖੁਸ਼ੀ ਨਹੀਂ ਸਨ।

More videos

By continuing to use the site, you agree to the use of cookies. You can find out more by Tapping this link