Manali Landslide Today: ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ `ਤੇ ਅਚਾਨਕ ਜੀਪ `ਤੇ ਡਿੱਗੀ ਚੱਟਾਨ!
Aug 08, 2023, 14:13 PM IST
Chandigarh-Manali Highway Landslide News Today: ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਮੰਡੀ ਤੋਂ ਪੰਡੋਹ ਤੱਕ ਦਾ ਸਫ਼ਰ ਖ਼ਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਅੱਜ ਯਾਨੀ 8 ਅਗਸਤ ਨੂੰ ਸਵੇਰੇ 9ਵੀਂ ਮਿੱਲ ਨੇੜੇ ਅਚਾਨਕ ਇੱਕ ਵੱਡੀ ਚੱਟਾਨ ਜੀਪ 'ਤੇ ਡਿੱਗਣ ਦੀ ਖ਼ਬਰ ਸਾਹਮਣੇ ਆਈ। ਹਾਦਸੇ ਵਿੱਚ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਖੁਸ਼ਕਿਸਮਤੀ ਨਾਲ ਜੀਪ ਚਾਲਕ ਰਾਕੇਸ਼ ਕੁਮਾਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।