Chandigarh Mayor Election: 6 ਫਰਵਰੀ ਤੱਕ ਟਲੀ ਚੰਡੀਗੜ੍ਹ MC ਦੀ ਚੋਣ

रिया बावा Jan 19, 2024, 12:11 PM IST

Chandigarh Mayor Election: ਬੀਤੇ ਦਿਨੀ ਹੰਗਾਮੇ ਤੋਂ ਬਾਅਦ ਚੰਡੀਗੜ੍ਹ ਮੇਅਰ ਚੋਣਾਂ ਮੁਲਤਵੀ ਹੋ ਗਈਆਂ। ਹੁਣ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਮੇਅਰ ਚੋਣਾਂ 2024 (Chandigarh Mayor Election 2024) ਹੁਣ 6 ਫਰਵਰੀ ਨੂੰ ਚੋਣਾਂ ਹੋਣਗੀਆਂ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ ਹੁਣ 6 ਫਰਵਰੀ ਨੂੰ ਹੋਣਗੀਆਂ।

More videos

By continuing to use the site, you agree to the use of cookies. You can find out more by Tapping this link