Chandigarh News: ਅੱਜ ਹੋਣ ਜਾ ਰਹੀ ਹੈ ਚੰਡੀਗੜ੍ਹ ਮੇਅਰ ਦੀ ਚੋਣ, AAP ਤੇ ਭਾਜਪਾ `ਚ ਫੱਸਵਾਂ ਮੁਕਾਬਲਾ
Jan 17, 2023, 12:26 PM IST
Chandigarh News: ਅੱਜ ਚੰਡੀਗੜ੍ਹ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤੇ AAP ਤੇ ਭਾਜਪਾ 'ਚ ਫੱਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕੀ AAP ਤੇ ਭਾਜਪਾ ਦੋਵਾਂ ਕੋਲ 14-14 ਕੌਂਸਲਰ ਹਨ ਤੇ 2015 ਤੋਂ ਬਾਅਦ ਕਾਂਗਰਸ ਦਾ ਕੋਈ ਮੇਅਰ ਨਹੀਂ ਬਣਿਆ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..