Chandigarh Mayor Elections: ਚੰਡੀਗੜ੍ਹ ਨਿਗਮ ਚੋਣ ਮੁਲਤਵੀ ਕਰਵਾਏ ਜਾਣ `ਤੇ ਰਾਘਵ ਚੱਢਾ ਨੇ ਕਹੀ ਵੱਡੀ ਗੱਲ
Chandigarh Mayor Elections: ਚੰਡੀਗੜ੍ਹ ਵਿੱਚ ਵੀਰਵਾਰ ਨੂੰ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪ੍ਰੀਜ਼ਾਈਡਿੰਗ ਅਧਿਕਾਰੀ ਦੇ ਬਿਮਾਰ ਹੋਣ ਮਗਰੋਂ ਨਿਗਮ ਚੋਣ ਮੁਲਤਵੀ ਕਰਵਾਏ ਜਾਣ ਉਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਘਵ ਚੱਢਾ ਭਾਜਪਾ ਉਤੇ ਭੜਕੇ। ਉਨ੍ਹਾਂ ਨੇ ਇਸ ਕਾਰਵਾਈ ਨੂੰ ਗ਼ੈਰ ਜਮਰੂਹੀਅਤ ਕਰਾਰ ਦਿੱਤਾ ਹੈ।