Chandigarh motercycle rally: ਚੰਡੀਗੜ੍ਹ `ਚ ਨਸ਼ੇ ਖਿਲਾਫ਼ ਜਾਗਰੂਕ ਕਰਨ ਲਈ ਆਯੋਜਿਤ ਕੀਤੀ ਗਈ ਮੋਟਰਸਾਈਕਲ ਰੈਲੀ
Chandigarh Motorcycle rally: ਚੰਡੀਗੜ੍ਹ ਚ ਮੋਟਰਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਦੌਰਾਨ ਨਸ਼ੇ ਦੇ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਗਈ ਸੀ। ਨੀਰਜ ਕੁਮਾਰ ਗੁਪਤਾ ਨੇ ਮੋਟਰਸਾਈਕਲ ਨੂੰ ਦਿੱਤੀ ਹਰੀ ਝੰਡੀ।