ਚੰਡੀਗੜ੍ਹ `ਚ ਮੋਰਚੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਦਾ ਮਾਮਲਾ, 3 ਮੁਲਜ਼ਮਾਂ ਦੀ ਹੋਈ ਪਛਾਣ
Feb 11, 2023, 12:39 PM IST
ਚੰਡੀਗੜ੍ਹ 'ਚ ਮੋਰਚੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਮਾਮਲੇ 'ਚ ਚੰਡੀਗੜ੍ਹ ਪੁਲਿਸ ਨੂੰ 3 ਮੁਲਜ਼ਮਾਂ ਹਰਦੀਪ ਸਿੰਘ ਬਰਾੜ, ਹਰਮਨ ਦੀਪ ਸਿੰਘ ਤੂਫ਼ਾਨ ਤੇ ਸਤਵੰਤ ਸਿੰਘ ਸੰਧੂ ਦੀ ਪਛਾਣ ਕਰ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ। ਮਾਮਲਾ ਚੰਡੀਗੜ੍ਹ ਤੇ ਸੈਕਟਰ 36 'ਚ ਦਰਜ ਹੋਇਆ ਹੈ।