Chandigarh News : ਸੁਖਨਾ ਝੀਲ ਤੇ ਇੰਸਪੈਕਟਰ ਅਮਨਜੋਤ `ਤੇ ਹੋਈ ਫਾਇਰਿੰਗ, 2 ਗੈਂਗਸਟਰ ਨੂੰ ਲਿਆ ਹਿਰਾਸਤ `ਚ
Jan 13, 2023, 10:52 AM IST
Chandigarh News : ਓਪਰੇਸ਼ਨ ਸੈੱਲ ਦੀ ਇੱਕ ਟੀਮ ਨੇ ਵੀਰਵਾਰ ਨੂੰ ਸੀਜੀਏ ਗੋਲਫ ਰੇਂਜ ਨੇੜੇ ਸੁਖਨਾ ਝੀਲ ਦੇ ਪਿਛਲੇ ਹਿੱਸੇ ਵਿੱਚ ਇੱਕ ਸੰਖੇਪ ਗੋਲੀਬਾਰੀ ਤੋਂ ਬਾਅਦ ਪੰਜਾਬ ਅਧਾਰਤ ਗਗਨ ਜੱਜ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਵੀਡੀਓ 'ਚ ਜਾਣੋ ਪੂਰੀ ਜਾਣਕਾਰੀ..