Autism: ਬੱਚਿਆਂ ਵਿੱਚ ਵੱਧ ਰਹੀ ਔਟਿਜ਼ਮ ਤੇ ਦੇਰੀ ਨਾਲ ਬੋਲਣ ਦੀ ਸਮੱਸਿਆ, ਚੰਡੀਗੜ੍ਹ PGI ਦੇ ਡਾਕਟਰ ਨਾਲ ਖਾਸ ਗੱਲਬਾਤ
Chandigarh PGI doctor interview: ਔਟਿਜ਼ਮ (Autism) ਇੱਕ ਲਾਇਲਾਜ ਬਿਮਾਰੀ ਹੈ ਜੋ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਜਿਵੇਂ ਹੀ ਬੱਚਾ 12 ਮਹੀਨਿਆਂ ਦਾ ਹੁੰਦਾ ਹੈ, ਉਸ ਵਿੱਚ ਔਟਿਜ਼ਮ (Autism) ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਜ਼ੀ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ PGI ਦੇ ਡਾਕਟਰ ਸੰਜੇ ਮੁੰਜਲ ਨੇ ਜਾਣਕਾਰੀ ਦਿੱਤੀ ਹੈ ਕਿ ਬੱਚਿਆਂ ਵਿੱਚ ਔਟਿਜ਼ਮ ਵੱਧ ਰਹੀ ਤੇ ਦੇਰੀ ਨਾਲ ਬੋਲਣ ਦੀ ਸਮੱਸਿਆ ਵੀ...