ਪਹਿਲਾ ਨਹੀਂ ਦੇਖੇ ਹੋਣੇ ਆਸਮਾਨ `ਚ ਜਹਾਜ਼ ਦੇ ਅਜਿਹੇ ਕਰਤੱਬ

Sun, 09 Oct 2022-12:26 pm,

ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਏਅਰ ਸ਼ੋਅ ਦੌਰਾਨ ਏਅਰ ਫੋਰਸ ਵੱਲੋਂ ਵੱਖ-ਵੱਖ ਜਹਾਜ਼ਾਂ ਦੇ ਕਰਤੱਬ ਦਿਖਾਏ ਗਏ ਇਸ ਦੌਰਨ ਤੇਜਸ, ਰਾਫੇਲ, ਹੈਲੀਕੈਪਟਰ ਤੇ ਹੋਰ ਕਈ ਤਰਾਂ ਦੇ ਜਹਾਜ਼ਾਂ ਰਾਹੀ ਅਸਮਾਨ ਵਿੱਚ ਕਰਤੱਬ ਦੇਖਣ ਨੂੰ ਮਿਲੇ ਇਸ ਦੌਰਾਨ ਇੱਕ ਜਹਾਜ ਵੱਲੋਂ ਅਸਮਾਨ ਵਿੱਚ ਕਲਾ ਦਿਖਾਉਂਦਿਆ ਚੰਗਿਆਰੇ ਕੱਢੇ ਗਏ ਜਿਸ ਦਾ ਦ੍ਰਿਸ਼ ਦੇਖ ਕੇ ਹਰ ਕੋਈ ਹੈਰਾਨ ਸੀ ਤੇ ਇਹ ਬੇਹਦ ਖੂਬਸੂਰਤ ਲੱਗ ਰਿਹਾ ਸੀ

More videos

By continuing to use the site, you agree to the use of cookies. You can find out more by Tapping this link