Chandigarh Weather Update: IMD ਨੇ ਭਲਕੇ ਲਈ ਆਰੇਂਜ ਅਲਰਟ ਕੀਤਾ ਜਾਰੀ, ਕੁਝ ਥਾਵਾਂ `ਤੇ ਬਾਰਿਸ਼ ਹੋਣ ਦੀ ਸੰਭਾਵਨਾ

ਮਨਪ੍ਰੀਤ ਸਿੰਘ Tue, 18 Jun 2024-8:26 pm,

Chandigarh Weather Update: ਚੰਡੀਗੜ੍ਹ ਵਿੱਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ। ਵਿਭਾਗ ਵੱਲੋਂ ਮੰਗਲਵਾਰ ਤੋਂ 3 ਦਿਨ ਲਈ ਲੂ ਦੇ ਨਾਲ-ਨਾਲ ਧੂੜਭਰੀ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰਉੱ -ਪੱਛਮੀ ਭਾਰਤ ਦੇ ਹੋਰ ਸੂਬਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

More videos

By continuing to use the site, you agree to the use of cookies. You can find out more by Tapping this link