Chandigarh News: ਸੁਹਾਗਣਾਂ ਕਰਵਾਚੌਥ ਦੀ ਕਥਾ ਸੁਣਨ ਲਈ ਮੰਦਿਰਾਂ ਵਿੱਚ ਪੁੱਜੀਆਂ ਲੱਗੀਆਂ ਰੌਣਕਾਂ
Chandigarh News: ਅੱਜ ਦੇਸ਼ ਭਰ ਵਿੱਚ ਸੁਹਾਗਣਾਂ ਆਪਣੇ ਸੁਹਾਗ ਦੀ ਲੰਬੀ ਉਮਰ ਦੀ ਕਾਮਨਾ ਲਈ ਕਰਵਾਚੌਥ ਦਾ ਵਰਤ ਰੱਖ ਰਹੀਆਂ ਹਨ। ਚੰਡੀਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਸੁਹਾਗਣਾਂ ਕਥਾ ਸੁਣਨ ਲਈ ਮੰਦਿਰ ਵਿਚ ਪੁੱਜੀਆਂ। ਇਸ ਦੌਰਾਨ ਬਾਜ਼ਾਰ ਵਿੱਚ ਭਾਰੀ ਰੌਣਕਾਂ ਲੱਗੀਆਂ ਹੋਈਆਂ ਹਨ।