Chandigrh Weather: ਸੰਘਣੀ ਧੁੰਦ ਤੇ ਹੱਡ ਠਾਰਦੀ ਠੰਢ ਕਾਰਨ ਚੰਡੀਗੜ੍ਹ ਵਿੱਚ ਜਨਜੀਵਨ ਪ੍ਰਭਾਵਿਤ
Chandigarh Weather: ਚੰਡੀਗੜ੍ਹ ਵਿੱਚ ਸੰਘਣੀ ਧੁੰਦ ਅਤੇ ਹੱਡ ਠਾਰਦੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸੜਕਾਂ ਉਤੇ ਵਾਹਨਾਂ ਦੀ ਰਫਤਾਰ ਕਾਫੀ ਹੌਲੀ ਹੋ ਗਈ। ਲੋਕ ਅੱਗ ਦਾ ਸਹਾਰਾ ਲੈ ਕੇ ਠੰਢ ਦੂਰ ਕਰਦੇ ਹੋਏ ਨਜ਼ਰ ਆਏ।