Bhagwant Mann: ਮੁੱਖ ਮੰਤਰੀ ਮਾਨ ਨੇ ਮੁੜ ਖਹਿਰਾ ਨੂੰ ਘੇਰਿਆ, ਬੋਲੇ- ਕੀ ਖਹਿਰਾ ਨੂੰ ਖੁਦ ਪੰਜਾਬੀ ਲਿਖਣੀ ਆਉਂਦੀ ਹੈ ?

ਮਨਪ੍ਰੀਤ ਸਿੰਘ Tue, 21 May 2024-6:39 pm,

Bhagwant Mann: ਸੁਖਪਾਲ ਖਹਿਰਾ ਵੱਲੋਂ ਪ੍ਰਵਾਸੀਆਂ ਨੂੰ ਲੈਕੇ ਦਿੱਤੇ ਗਏ ਬਿਆਨ ਨੂੰ ਲੈਕੇ ਹਰ ਕਾਂਗਰਸ ਅਤੇ ਖਹਿਰਾ ਨੂੰ ਘੇਰ ਰਿਾਹ ਹੈ। ਮੁੱਖ ਮੰਤਰੀ ਮਾਨ ਨੇ ਸੁਖਪਾਲ ਖਹਿਰਾ ਦੀ ਪੰਜਾਬੀ ਨੂੰ ਲੈੇਕੇ ਸਵਾਲ ਪੁੱਛੇ ਹਨ। ਉਨ੍ਹਾਂ ਨੇ ਕਿਹਾ ਕਿ ਖਹਿਰਾ ਨੂੰ ਖੁਦ ਪੰਜਾਬੀ ਲਿਖਣੀ ਆਉਂਦੀ ਹੈ ?

More videos

By continuing to use the site, you agree to the use of cookies. You can find out more by Tapping this link