Punjab Session: ਮੁੱਖ ਮੰਤਰੀ ਮਾਨ ਆਪਣੇ ਕੋਟ ਦੀ ਜੇਬ ਚੋਂ ਕੱਢਿਆ ਇੱਕ ਹੋਰ ਜਿੰਦਰਾ; ਕਿਹਾ ਜੇਕਰ ਸਾਡੇ ਆਲੇ...

ਮਨਪ੍ਰੀਤ ਸਿੰਘ Mon, 04 Mar 2024-6:03 pm,

Punjab Budget Session: ਸੈਸ਼ਨ ਦੀ ਕਾਰਵਾਈ ਦੌਰਾਨ ਅੱਜ ਮੁੱਖ ਮੰਤਰੀ ਵਿਧਾਨਸਭਾ ਵਿੱਚ 2 ਜਿੰਦਰੇ ਲੈਕੇ ਪਹੁੰਚੇ ਸਨ ਤਾਂ ਮੁੱਖ ਮੰਤਰੀ ਨੇ ਇੱਕ ਜਿੰਦਰਾ ਸਪੀਕਰ ਨੂੰ ਦੇ ਦਿੱਤਾ ਸੀ। ਤਾਂ ਜੋ ਵਿਰੋਧੀਆਂ ਵਿਧਾਨਸਭਾ ਨੂੰ ਅੰਦਰੋਂ ਜਿੰਦਰਾ ਲਗਾਕੇ ਬੰਦ ਕੀਤਾ ਜਾ ਸਕੇ ਤਾਂ ਜੋ ਵਿਰੋਧੀ ਅੰਦਰੋਂ ਬਾਹਰ ਨਾ ਜਾ ਸਕਣ। ਇਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਰਾਜਪਾਲ ਦੇ ਭਾਸ਼ਣ ਤੇ ਮੁੜ ਤੋਂ ਬੋਲਣ ਲੱਗ ਤਾਂ ਉਨ੍ਹਾਂ ਨੇ ਇੱਕ ਹੋ ਜਿੰਦਰਾ ਕੱਢ ਲਿਆ ਅਤੇ ਕਿਹਾ ਇਹ ਜਿੰਦਰਾ ਮੈਂ ਆਪਣੀ ਆਲੇ ਸਾਡੀ ਦੇ ਦਰਵਾਜੇ ਨੂੰ ਲਗਾ ਦੇਣਾ ਹੈ ਤਾਂ ਜੋ ਸਾਡੇ ਆਲੇ ਵਿਧਾਨਸਭਾ ਚੋਂ ਬਾਹਰ ਨਾ ਨਿੱਕਲ ਸਕਣ।

More videos

By continuing to use the site, you agree to the use of cookies. You can find out more by Tapping this link