ਬੱਚੇ ਦੀ ਬੰਸਰੀ ਦੇ ਮਾਸਟਰ ਸਲੀਮ ਵੀ ਹੋਏ ਕਾਇਲ; ਸੁਣੋ ਬੰਸਰੀ ਦੇ ਮਾਸਟਰ ਨਾਲ ਇਹ ਖ਼ਾਸ ਗੱਲਬਾਤ

ਮਨਪ੍ਰੀਤ ਸਿੰਘ Tue, 09 Apr 2024-4:39 pm,

Siddharth Jogi: ਅੰਮ੍ਰਿਤਸਰ ਵਿੱਚ ਇੱਕ 10 ਸਾਲ ਦੇ ਬੱਚੇ ਨੇ ਇੱਕ ਜਾਗਰਣ ਦੌਰਾਨ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਸਾਹਮਣੇ ਬੰਸਰੀ ਵਜਾ ਕੇ ਉੱਥੇ ਮੌਜੂਦ ਲੋਕਾਂ ਅਤੇ ਮਾਸਟਰ ਸਲੀਮ ਨੂੰ ਕੀਲ ਕੇ ਰੱਖ ਦਿੱਤਾ। ਮਾਸਟਰ ਸਲੀਮ ਵੀ ਛੋਟੇ ਜਿਹੇ ਬੱਚੇ ਨੂੰ ਬਹੁਤ ਸੋਹਣੀ ਬੰਸਰੀ ਵਜਾਉਦੇ ਦੇਖਦੇ ਹੋਏ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਜਾਗਰਣ ਦੌਰਾਨ ਬਣੇ ਸਾਰੇ ਪੈਸੇ ਉਸ ਬੱਚੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਉਸਦੀ ਪਹਿਲੀ ਕਮਾਈ ਹੈ।

More videos

By continuing to use the site, you agree to the use of cookies. You can find out more by Tapping this link