Nabha News: ਨਾਭਾ `ਚ ਜੋੜ ਮੇਲ ਨੂੰ ਸਮਰਿਪਤ ਲੰਗਰ `ਚ ਠੰਢ ਦੇ ਬਾਵਜੂਦ ਛੋਟੇ-ਛੋਟੇ ਬੱਚੇ ਕਰ ਰਹੇ ਸੇਵਾ
Nabha News: ਨਾਭਾ ਰਿਆਸਤ ਦੇ ਪਿੰਡ ਰੋਹਟੀ ਵਿੱਚ ਬਸਤਾ ਸਿੰਘ ਦੀ ਸੰਗਤ ਵੱਲੋਂ ਸਦੀਆਂ ਤੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਕੁਰਬਾਨੀ ਦੀ ਯਾਦ ਵਿੱਚ ਸਾਦੇ ਲੰਗਰ ਤਿਆਰ ਕੀਤੇ ਜਾਂਦੇ ਰਹੇ ਹਨ। ਪਿੰਡ ਦੇ ਛੋਟੇ-ਛੋਟੇ ਬੱਚੇ ਵੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਪਿੰਡ ਦੇ ਬੱਚਿਆਂ ਨੂੰ ਸਿੱਖੀ ਨਾਲ ਬਹੁਤ ਮੋਹ ਹੈ ਜੋ ਕਿ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣ ਰਹੇ ਹਨ।