ਵੈਸਟਇੰਡੀਜ਼ ਕ੍ਰਿਕਟਰ ਕ੍ਰਿਸ ਗੇਲਜ਼ ਨੇ ਭਾਰਤ `ਚ ਲਗਾਏ ਠੁਮਕੇ ਵੀਡੀਓ ਵਾਈਰਲ
Oct 10, 2022, 11:13 AM IST
ਵੈਸਟਇੰਡੀਜ਼ ਕ੍ਰਿਕਟਰ ਕ੍ਰਿਸ ਗੇਲਜ਼ ਅਕਸਰ ਹੀ ਮਸਤੀ ਕਰਦੇ ਨਜ਼ਰ ਆਉਂਦੇ ਹਨ ਹਾਲ ਹੀ ਵਿੱਚ ਉਨ੍ਹਾਂ ਦੀ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਉਹ ਯੂ. ਪੀ. ਵਾਲਾ ਠੁਮਕਾ ਗਾਣੇ ਤੇ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ